Hanji Hanji Song Lyrics in Punjabi & English – Navaan Sandhu
Are you Looking for the new Bollywood movie song lyrics? then you are in the right place. So don’t worry relax and enjoy the latest song lyrics of new Bollywood movies.
Here you can find the latest song lyrics in different languages like Hindi, English, Punjabi, Tamil, etc. You can easily read and surf these lyrics with your smartphone, PC, or laptop.
Hanji Hanji Song Full Lyrics
Today in this article we are presenting the latest Punjabi song Hanji Hanji lyrics. The song is released under the banner of B Major where featuring Ramneek, Navaan Sandhu.
This is the new Punjabi song sung by Navaan Sandhu. The lyrics are written by Rav Hanjra while composing the music by Snappy.
Hope you like and enjoy these new Punjabi song lyrics. if you like then Follow our site and get daily new song lyrics.
Hanji Hanji Full Song Details
Song Name | Hanji Hanji |
Singer/Featuring | Navaan Sandhu |
Lyrics Writer | Rav Hanjra |
Music Producer | Snappy |
Label | B Major |
Starring | Ramneek, Navaan Sandhu |
Hanji Hanji song lyrics in punjabi – Navaan Sandhu 2021
ਕਾਰਲੂੰਗਾ wait ਮੈਂ ਤਾਂ
ਮੈਨੂੰ ਕੋਈ ਕਾਹਲੀ ਨੀ
ਚਿੱਲ ਹੋ ਕੇ ਸੋਚੋ ਲੈਣੀ
ਟੇਂਸ਼ਨ ਵੀ ਬਾਹਲੀ ਨੀ
ਕਾਰਲੂੰਗਾ wait ਮੈਂ ਤਾਂ
ਮੈਨੂੰ ਕੋਈ ਕਾਹਲੀ ਨੀ
ਚਿੱਲ ਹੋ ਕੇ ਸੋਚੋ ਲੈਣੀ
ਟੇਂਸ਼ਨ ਵੀ ਬਾਹਲੀ ਨੀ
ਥੋੜੀ ਜਿਹੀ ਤਾਰੀਫ
ਦੱਸਿਆ ਮੈਂ brief
ਗਲ ਵਿਚ ਨੈਕਲਸ
ਲੱਕ ਤੋਂ ਬਰੀਕ ਐ
ਹਾਂਜੀ ਹਾਂਜੀ ਠੀਕ ਐ
ਜੇ ਲੈਣਾ ਤੁਸੀ weak ਐ
ਸੁਰਖ਼ ਜਿਹੇ ਬੁੱਲਾਂ ਵਿੱਚੋ
ਡਿਗਦਿਆਂ ਫੁੱਲਾਂ ਵਿੱਚੋ
ਗਬਰੂ ਨੂੰ ਬਸ ਤੁਹਾਡੀ
ਹਾਂ ਦੀ ਉਡੀਕ ਐ
ਹਾਂਜੀ ਹਾਂਜੀ ਠੀਕ ਐ
ਜੇ ਲੈਣਾ ਤੁਸੀ weak ਐ
ਸੁਰਖ਼ ਜਿਹੇ ਬੁੱਲਾਂ ਵਿੱਚੋ
ਡਿਗਦਿਆਂ ਫੁੱਲਾਂ ਵਿੱਚੋ
ਗਬਰੂ ਨੂੰ ਬਸ ਤੁਹਾਡੀ
ਹਾਂ ਦੀ ਉਡੀਕ ਐ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਐ
ਠੀਕ ਐ ਠੀਕ ਐ
ਬਿੱਲੀਆਂ ਅੱਖਾਂ ਚ ਪਾਏ
ਕਜਲੇ ਦਾ ਹਾਲ ਨਾ
ਐਗਰੀ ਆ ਤੁਹਾਡੀ ਕੀਤੀ
ਹਰ ਇਕ ਗੱਲ ਨਾਲ
ਬਿੱਲੀਆਂ ਅੱਖਾਂ ਚ ਪਾਏ
ਕਜਲੇ ਦਾ ਹਾਲ ਨਾ
ਐਗਰੀ ਆ ਤੁਹਾਡੀ ਕੀਤੀ
ਹਰ ਇਕ ਗੱਲ ਨਾਲ
ਕੀ ਮੂਡ ਆ ਤੁਹਾਡਾ ਦੱਸੋ
ਸਾਡੇ ਨਾਲ ਵਾਕੇਸ਼ਨ ਦਾ
ਚੰਗਾ ਜਿਹਾ response ਦੇ ਦੇਯੋ
ਸਾਡੀ ਅੱਪਲੀਕੈਸ਼ਨ ਦਾ
ਜੀ ਤੁਹਾਡਾ ਕੋਈ ਮੇਲ ਨਾ ਮਿੰਟ ਵੀ ਵੇਹਲ ਨਾ
ਵੱਡੀ ਗੱਲਬਾਤ ਕਹਿੰਦੇ ਫੈਸ਼ਨ ਫ੍ਰੀਕ ਐ
ਹਾਂਜੀ ਹਾਂਜੀ ਠੀਕ ਐ
ਜੇ ਲੈਣਾ ਤੁਸੀ weak ਐ
ਸੁਰਖ਼ ਜਿਹੇ ਬੁੱਲਾਂ ਵਿੱਚੋ
ਡਿਗਦਿਆਂ ਫੁੱਲਾਂ ਵਿੱਚੋ
ਗਬਰੂ ਨੂੰ ਬਸ ਤੁਹਾਡੀ
ਹਾਂ ਦੀ ਉਡੀਕ ਐ
ਹਾਂਜੀ ਹਾਂਜੀ ਠੀਕ ਐ
ਜੇ ਲੈਣਾ ਤੁਸੀ weak ਐ
ਸੁਰਖ਼ ਜਿਹੇ ਬੁੱਲਾਂ ਵਿੱਚੋ
ਡਿਗਦਿਆਂ ਫੁੱਲਾਂ ਵਿੱਚੋ
ਗਬਰੂ ਨੂੰ ਬਸ ਤੁਹਾਡੀ
ਹਾਂ ਦੀ ਉਡੀਕ ਐ
ਧੱਕੇਸ਼ਾਹੀ ਕਰਦਾ ਨਾ
ਹੋਜੋ ਰਜ਼ਾਮੰਦ ਜੀ
ਰਾਵ ਹੰਜਰਾ ਨੂੰ ਤੁਸੀ
ਆ ਗਏ ਊ ਪਸੰਦ ਜੀ
ਧੱਕੇਸ਼ਾਹੀ ਕਰਦਾ ਨਾ
ਹੋਜੋ ਰਜ਼ਾਮੰਦ ਜੀ
ਰਾਵ ਹੰਜਰਾ ਨੂੰ ਤੁਸੀ
ਆ ਗਏ ਊ ਪਸੰਦ ਜੀ
ਉਹ ਸਾਊ ਮੁੱਢ ਤੋਂ ਜੱਟ ਸੁਣੀਦਾ
ਸਮਝੀ ਨਾ ਤੂੰ ਵੇਹਲੜ੍ਹ ਕੁੜੇ
ਰੰਬੇ ਪਿੰਡ ਤੋਂ ਆਇਆ ਮੁੰਡਾ
Uk ਤੈਨੂੰ ਮਿਲਣ ਕੁੜੇ
ਮੰਦਾ ਚੰਗਾ ਬੋਲਦੀ ਜਾਇਜ ਗੱਲਾਂ ਖੋਲ੍ਹਦੀ
ਮੇਰੇ ਕੋਲੋਂ ਸੜ੍ਹਦੀ ਐ ਤੇਰੀ ਜੋ ਕਾਲਜ ਐ
ਹਾਂਜੀ ਹਾਂਜੀ ਠੀਕ ਐ
ਜੇ ਲੈਣਾ ਤੁਸੀ weak ਐ
ਸੁਰਖ਼ ਜਿਹੇ ਬੁੱਲਾਂ ਵਿੱਚੋ
ਡਿਗਦਿਆਂ ਫੁੱਲਾਂ ਵਿੱਚੋ
ਗਬਰੂ ਨੂੰ ਬਸ ਤੁਹਾਡੀ
ਹਾਂ ਦੀ ਉਡੀਕ ਐ
ਹਾਂਜੀ ਹਾਂਜੀ ਠੀਕ ਐ
ਜੇ ਲੈਣਾ ਤੁਸੀ weak ਐ
ਸੁਰਖ਼ ਜਿਹੇ ਬੁੱਲਾਂ ਵਿੱਚੋ
ਡਿਗਦਿਆਂ ਫੁੱਲਾਂ ਵਿੱਚੋ
ਗਬਰੂ ਨੂੰ ਬਸ ਤੁਹਾਡੀ
ਹਾਂ ਦੀ ਉਡੀਕ ਐ
ਹਾਂਜੀ ਹਾਂਜੀ
ਹਾਂਜੀ ਹਾਂਜੀ ਠੀਕ ਐ
ਹਾਂਜੀ ਹਾਂਜੀ
Hanji Hanji song lyrics in english – Navaan Sandhu 2021
Karlunga wait main ta
Mainu koi kahli ni
Chill ho ke socho laini
Tension vi baahli ni
Karlunga wait main ta
Mainu koi kahli ni
Chill ho ke socho laini
Tension vi baahli ni
Thodi jehi tareef
Dassa main brief
Gall wich necklace
Lakk ton breek ae
Hanji hanji theek ae
Je laina tussi weak ae
Surakh jehe bullan vicho
Digdeya phullan vicho
Gabru nu bas tuhadi
Haan di udeek ae
Hanji hanji theek ae
Je laina tussi weak ae
Surakh jehe bullan vicho
Digdeya phullan vicho
Gabru nu bas tuhadi
Haan di udeek ae
Hanji hanji theek ae
Hanji hanji theek ae
Hanji hanji hanji hanji theek ae
Theek ae theek ae
Billiyan akhan ch paye
Kajle da haal na
Agree aa tuhadi kiti
Har ik gal naal
Billiyan akhan ch paye
Kajle da haal na
Agree aa tuhadi kiti
Har ik gal naal
Ki mood aa tuhada dasso
Sadde naal vacation da
Changa jeha response de deyo
Sadi application da
Ji tuhada koi mel na mint vi vehl na
Vaddi galbat kehnde fashion freek ae
Hanji hanji theek ae
Je laina tussi weak ae
Surakh jehe bullan vicho
Digdeya phullan vicho
Gabru nu bas tuhadi
Haan di udeek ae
Hanji hanji theek ae
Je laina tussi weak ae
Surakh jehe bullan vicho
Digdeya phullan vicho
Gabru nu bas tuhadi
Haan di udeek ae
Dhakashahi karda na
Hojo razamand ji
Rav hanjra nu tussi
Aa gye oo pasand ji
Dhakashahi karda na
Hojo razamand ji
Rav hanjra nu tussi
Aa gye oo pasand ji
Oh sau mudd ton jatt sunida
Samjhi na tu vehlad kude
Rambe pind ton aaya munda
Uk tainu miln kudey
Manda changa boldi jayej gallan kholdi
Mere kolo sarhdi ae teri jo colleague ae
Hanji hanji theek ae
Je laina tussi weak ae
Surakh jehe bullan vicho
Digdeya phullan vicho
Gabru nu bas tuhadi
Haan di udeek ae
Hanji hanji theek ae
Je laina tussi weak ae
Surakh jehe bullan vicho
Digdeya phullan vicho
Gabru nu bas tuhadi
Haan di udeek ae
Hanji hanji
Hanji hanji theek ae
Hanji hanji
Some FAQ about Hanji Hanji Song
Who Written the “Hanji Hanji” song?
“Hanji Hanji” Song Lyrics are written by “Rav Hanjra”.
Who sung the “Hanji Hanji” song?
“Hanji Hanji” Song is sung by “Navaan Sandhu” .
Which Music Company is released “Hanji Hanji” song?
“Hanji Hanji” Song is Released under the Label ” B Major “.
Which Actor/Actress is Starring/featuring “Hanji Hanji” song?
“Hanji Hanji” Song is Starring/featuring “Ramneek, Navaan Sandhu” in lead role.