Nikaah Song Lyrics in Punjabi & English – Satbir aujla
Are you Looking for the new Bollywood movie song lyrics? then you are in the right place. So don’t worry relax and enjoy the latest song lyrics of new Bollywood movies.
Here you can find the latest song lyrics in different languages like Hindi, English, Punjabi, Tamil, etc. You can easily read and surf these lyrics with your smartphone, PC or laptop.
Nikaah Song Full Lyrics
Today in this article we are presenting the latest Punjabi song Nikaah lyrics. this is the brand new song sung by Satbir Aujla. The lyrics are written by Satbir Aujla while composing the music by Sharry Nexus.
Hope you like and enjoy these new Punjabi song lyrics. if you like then Follow our site and get daily new song lyrics.
Nikaah Full Song Details
Song Name | Nikaah |
Singer/Featuring | Satbir Aujla |
Lyrics Writer | Satbir Aujla |
Music Producer | Sharry Nexus |
Label | Geet MP3 |
Starring | Priya & Satbir Aujla |
Nikaah song lyrics in Punjabi – Satbir aujla 2021
ਵੇ ਮੈਂ ਜਨ੍ਨਤ ਰੱਖਦੀ ਪੈਰਾਂ ਚ
ਜੇ ਤੂੰ ਬੈਠਣਾ ਛੱਡ ਦਾਂ ਗ਼ੈਰਾਂ ਚ
ਇਕ ਨਾਲ ਲਾਕੇ ਨਿਭਦੀ ਆ
ਸੱਜਣਾ ਸਾਡੇ ਸ਼ਹਿਰਾਂ ਚ
ਮੈਂ ਤੈਨੂੰ ਪਿਆਰ ਕਿੱਤਾ
ਤੇ ਤੂੰ ਕਿੱਤਾ ਸੌਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਉਹ ਕਿੰਨੇ ਕਰਮਾਂ ਵਾਲੀ ਆ
ਗਲੇ ਲੱਗ ਰੋਣ ਨੂੰ ਜੀ ਕਰਦੈ
ਜਿਹੜੇ ਤੇਰੇ ਘਰ ਨੂੰ ਪਹੁੰਚੇ ਵੇ
ਉਹ ਪੈਰ ਧੋਣ ਨੂੰ ਜੀ ਕਰਦੈ
ਫੇਰ ਜਾਨ ਵਾਰ ਦਾਂ ਦੋਹਾਂ ਤੋਂ
ਨਾ ਹੋਰ ਜਯੋਨ ਨੂੰ ਜੀ ਕਰਦੈ
ਵੇ ਤੂੰ ਖੁਸ਼ ਏ ਤੇਰੀ ਖੁਸ਼ੀ
ਲਈ ਮੈਂ ਰੱਖਦੀ ਫਿਰਦੀ ਰੋਜ਼ਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰੇ ਨਾ ਦਾ ਚੂੜਾ
ਓਹਦੇ ਬਾਂਹਿ ਮਾਸ਼ਾਲਲਾਹ
ਤੂੰ ਬਣ ਗਯਾ ਏ ਹਾਏ
ਓਹਦੇ ਮਾਹੀ ਮਾਸ਼ਾਲਲਾਹ
ਮੇਰੀ ਜ਼ਿੰਦਗੀ ਦੇ ਵਿਚ
ਕੱਲੇ ਹੀ ਗ਼ੱਮ ਮਾਸ਼ਾਲਲਾਹ
ਸਤਬੀਰ ਤੇਰੀ ਜੋ
ਬਣੀ ਹੈ ਬੇਗਮ ਮਾਸ਼ਾਲਲਾਹ
ਕਿਸਮਤ ਤੋਂ ਅੱਖ ਬਚਾ ਕੇ ਮੈਂ
ਤੈਨੂੰ ਫੇਰ ਮਿਲੂੰਗੀ
ਕਿਸੇ ਹੋਰ ਜਹਾਨ ਚ ਜਾਕੇ ਮੈਂ
ਤੈਨੂੰ ਫੇਰ ਮਿਲੂੰਗੀ
ਸਤਬੀਰ ਤੈਨੂੰ ਗੱਲ ਲਾਕੇ ਵੇ
ਮੈਂ ਫੇਰ ਮਿਲੂੰਗੀ
ਵੇ ਹੁਣ ਤੂੰ ਜਿਹਦਾ ਹੋਇਆ ਏ
ਜਾ ਬਣ ਕੇ ਰਹੀ ਓਹਦਾ
ਇਕ ਆਖ਼ਿਰੀ ਖਵਾਇਸ਼ ਮੇਰੀ
ਤੂੰ ਫੇਰਾ ਪਾਕੇ ਜਾਈਂ
ਜਦੋਂ ਆਯਾ ਮੇਰੀ ਕਬਰ ਪੇ
ਤੂੰ ਸੇਹਰਾ ਲਾਕੇ ਆਈਂ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
ਤੇਰਾ ਜਿਸ ਨਾਲ ਨਿਕਾਹ ਹੋਇਆ ਏ
ਜੀ ਕਰੇ ਮੱਥਾ ਚੁੱਮ ਲਾਂ ਓਹਦਾ
Nikaah song lyrics in english – Satbir aujla 2021
Mainu Otte Pyaar Jaya Ae
Tu Jihde Naal Viahya Ae
Ve Kaise Karam Ne Chandri De
Jihde Hisse Vich Tu Aaya Ae
Ve Main Jannat Rakhdi Pair Aa Ch
Jeh Tu Baithna Chadd’da Gair Aa Ch
Ek Naal La Ke Nibhdi Aa
Sajna Sadde Shehar Aa Ch
Main Tainu Pyaar Kitta
Te Tu Kitta Ae Sauda
Tera Jiss Naal Nikaah Hoya Ae
Jee Kare Mattha Chumm La Ohda
Tera Jiss Naal Nikaah Hoya Ae
Jee Kare Mattha Chumm La Ohda
Oh Kinne Karam Aa Wali Aa
Gall Lagg Raun Nu Jee Karde
Jehde Tere Ghar Nu Pohche Ve
Oh Pair Dhon Nu Jee Karde
Phir Jaan Vaar Da Dohan To
Naa Hor Jaun Nu Jee Karde
Ve Tu Khush Ae Teri Khushiyan
Layi Main Rakhdi Firdi Rozaa
Tera Jiss Naal Nikaah Hoya Ae
Jee Kare Mattha Chumm La Ohda
Tera Jiss Naal Nikaah Hoya Ae
Jee Kare Mattha Chumm La Ohda
Tere Naam Da Chooda
Ohde Baahi Mashaallah
Tu Ban Gaya Ae Haaye
Ohda Maahi Mashaallah
Meri Zindagi De Vich
Kalle Hi Gum Mashaallah
Satbir Teri Jo Bani Hai Begam
Mashaallah
Qismat Ton Akkh Bacha Ke Main
Tainu Fer Milungi
Kise Hor Jahaan Ch Jaake Main
Tainu Fer Milungi
Satbir Tainu Gall La Ke Ve
Main Fer Milungi
Ve Hun Tu Jihda Hoya Ae
Jaa Banke Rahi Ohda
Sharry Nexus!
Ek Aakhri Khwaish Meri
Tu Fera Pa Ke Jaayein
Jadon Aaya Meri Kabar Te
Tu Sehra La Ke Aayein
Tera Jiss Naal Nikaah Hoya Ae
Jee Kare Mattha Chumm La Ohda
Tera Jiss Naal Nikaah Hoya Ae
Jee Kare Mattha Chumm La Ohda
Some FAQ about Nikaah Song
Who wrote the lyrics of the “Nikaah” song?
Satbir Aujla has written the lyrics of “Nikaah”.
Who is the singer of the “Nikaah” song?
Satbir Aujla has sung the song “Nikaah”.
Who directed the “Nikaah” music video?
Rav Dhillon directed the music video of “Nikaah”.
Who has been featured in the Nikaah music video?
Priya and Satbir Aujla were featured in the Nikaah music video.
Who gave the music in the Nikaah song?
Sharry Nexus has given the music in the song “Nikaah”. Sharry Nexus is known for songs like Saiyaan, Braat, and Dil Todne Se Pehle.
What is the “Nikaah” song release date?
Nikaah Song was released on 03rd August 2021.