Punjabi Songs

Pyar Di Kahani Song Lyrics in Punjabi & English – Ammy Virk

Hello, friends today we will share the latest Punjabi song lyrics Pyar Di Kahani. This is the new Punjabi song.

If you love singing and finding the latest and trending song lyrics, then this is the right place, where you can find the latest Punjabi song lyrics, album song, New Punjabi song lyrics, best Tamil song lyrics, and more.

Pyar Di Kahani Song Full Lyrics

In this article, we are present the latest Punjabi song Pyar Di Kahani lyrics. Pyar Di Kahani is the new Punjabi song sung by Ammy Virk.

This is the latest and popular song written by Raj Fatehpur and Musing is given by Sunny Vik.

Hope you can enjoy this latest Punjabi song lyrics. if you like this then follow our site to get the best Punjabi songs lyrics of all time.

Pyar Di Kahani Full Song Details

Song NamePyar Di Kahani
Singer/FeaturingAmmy Virk
Lyrics WriterRaj Fatehpur
Music ProducerSunny Vik

Pyar Di Kahani song lyrics in punjabi – Ammy Virk 2021

ਲਾਉਣਾ ਨਹੀਓ ਦਿਲ ਸਾਡਾ
ਦਿਲ ਡਰੀ ਜਾਂਦਾ ਐ
ਝੂਠਾ ਤੇਰਾ ਪਿਆਰ ਸਾਡਾ
ਪਿੱਛਾ ਕਰੀ ਜਾਂਦਾ ਐ

ਲਾਉਣਾ ਨਹੀਓ ਦਿਲ ਸਾਡਾ
ਦਿਲ ਡਰੀ ਜਾਂਦਾ ਐ
ਝੂਠਾ ਤੇਰਾ ਪਿਆਰ ਸਾਡਾ
ਪਿੱਛਾ ਕਰੀ ਜਾਂਦਾ ਐ

ਹੱਸ ਹੱਸ ਲੱਗੀਆਂ ਸੀ ਯਾਰੀਆਂ
ਤੇ ਹੁਣ ਚੱਮ ਸ਼ੱਮ ਡੁੱਲਿਆ ਐ ਪਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ

ਜਦੋਂ ਤੂੰ ਕਿਹਾ ਸੀ ਮੈਂ ਨਾਈ
ਰਹਿਣਾ ਹੁਣ ਸ਼ਹਿਰ ਤੇਰੇ
ਤੂੰ ਤੇ ਹੇਠ ਜੋੜੇ ਮੈਂ ਤੇ
ਫੜ ਲਾਏ ਸੀ ਪੈਰ ਤੇਰੇ

ਜਦੋਂ ਤੂੰ ਕਿਹਾ ਸੀ ਮੈਂ ਨਾਈ
ਰਹਿਣਾ ਹੁਣ ਸ਼ਹਿਰ ਤੇਰੇ
ਤੂੰ ਤੇ ਹੇਠ ਜੋੜੇ ਮੈਂ ਤੇ
ਫੜ ਲਾਏ ਸੀ ਪੈਰ ਤੇਰੇ

ਕਹਿੰਦਾ ਸੀ ਜ਼ਮਾਨਾ ਅੱਸੀ ਹਾਣ ਦੇ ਨੀਂ ਆਂ
ਅੱਸੀ ਇਕ ਦੂੱਜੇ ਨੂੰ ਹੁਣ ਜਾਣ ਦੇ ਨੀਂ ਆਂ
ਰਾਜ ਰਾਜ ਕਹਿੰਦੀ ਸੀ ਜੋ ਕਮਲੀ
ਹੋ ਕਦੇ ਮੈਂ ਤਾਂ ਓਹਦੀ ਸੋਂਹ ਵੀ ਨੀਂ ਖਾਣੀ

ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ

ਸੁਪਨਾ ਸੀ ਮੇਰਾ ਇਹ ਜੋ ਸੁਪਨਾ ਹੀ ਰਹਿ ਗਯਾ
ਜਿਹਦੇ ਲਈ ਸੀ ਜਿਓੰਦੇ
ਓਹਦੇ ਬਿਨਾ ਜਿਓਣਾ ਪੈ ਗਯਾ

ਸੁਪਨਾ ਸੀ ਮੇਰਾ ਇਹ ਜੋ ਸੁਪਨਾ ਹੀ ਰਹਿ ਗਯਾ
ਜਿਹਦੇ ਲਈ ਸੀ ਜਿਓੰਦੇ
ਓਹਦੇ ਬਿਨਾ ਜਿਓਣਾ ਪੈ ਗਯਾ

ਇੰਨਾ ਸੋਚੀ ਅੱਸੀਂ ਕਿਦੇ ਅੱਖਾਂ ਰਹਿੰਦੇ ਸੇਕਦੇ
ਕਾਹਦਾ ਟੁੱਟੇ ਅੱਸੀਂ ਅਸਮਾਨ ਵੀ ਨੀਂ ਵੇਖਦੇ
ਅਸਮਾਨ ਵੀ ਨੀਂ ਵੇਖਦੇ
ਆਂ ਨਾਲ ਰਹਿਣ ਲੈ ਸੀ ਸੁਪਨੇ
ਹੋ ਹੁਣ ਵੱਖ ਵੱਖ ਹੋ ਗਏ ਨੇ ਰਾਹ ਨੀ

ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ
ਹੋ ਬਸ ਯਾਰਾ ਇੰਨੀ ਸੱਦੇ ਪਿਆਰ ਦੀ ਕਹਾਣੀ

Pyar Di Kahani song lyrics in english – Ammy Virk 2021

Launa nahio dil sadda
Dil dari janda ae
Jhootha tera pyar sadda
Pichha kari janda ae

Launa nahio dil sadda
Dil dari janda ae
Jhootha tera pyar sadda
Pichha kari janda ae

Hass hass laggiyan si yaariyan
Te hun chamm shamm dulleya ae paani
Ho bas yaara enni sadde pyar di kahani
Ho bas yaara enni sadde pyar di kahani
Bas yaara enni sadde pyar di kahani
Ho bas yaara enni sadde pyar di kahani

Jadon tu keha si main nai
Rehna hunn shehar tere
Tu te hath jode main te
Phad lai si pair tere

Jadon tu keha si main nai
Rehna hunn shehar tere
Tu te hath jode main te
Phad lai si pair tere

Kehnda si zamana assi haan de nai aan
Assi ik dujje nu hunn jaan’de nai aan
Raj Raj kehndi si jo kamli
Ho kade main taan ohdi sonh vi nai khaani

Ho bas yaara enni sadde pyar di kahani
Ho bas yaara enni sadde pyar di kahani
Bas yaara enni sadde pyar di kahani
Ho bas yaara enni sadde pyar di kahani

Supna si mera eh jo supna hi reh gaya
Jihde layi si jeonde
Ohde bina jeona pai gaya

Supna si mera eh jo supna hi reh gaya
Jihde layi si jeonde
Ohde bina jeona pai gaya

Enna sochi assi kidde akhan rehnde sekde
Kahda tutte assi asmaan vi nai vekhde
Asmaan vi nai vekhde
Aan naal rehn le si supne
Ho hunn wakh wakh ho gaye ne raah ni

Ho bas yaara enni sadde pyar di kahani
Ho bas yaara enni sadde pyar di kahani
Bas yaara enni sadde pyar di kahani
Ho bas yaara enni sadde pyar di kahani

Some FAQ about Pyar Di Kahani Song

Who sings the song Pyar Di Kahani?

This song was sung by Ammy Virk.

Who writes the song Pyar Di Kahani?

This song is written by Raj Fatehpur.

Who gives music for Pyar Di Kahani Song?

The music in this song is given by Sunny Vik.

Related Articles

Leave a Reply

Your email address will not be published. Required fields are marked *

Back to top button