Too Much Song Lyrics in Punjabi & English – Prabh Chahal
Hey, song lovers finding the new trending song lyrics? this website fulfills your all desires.
Here you can find the new and popular song lyrics in a different language Hindi, Punjabi, Tamil, English, etc.
You also get the latest upcoming movies song and new popular album song lyrics.
Today in this post, we are sharing the brand new Punjabi song Too Much LYRICS.
Too Much Song Full Lyrics
Too Much is a popular Punjabi song that is released under the banner of Ranjit Bawa Music.
Too Much song is sung by Prabh Chahal. lyrics for Too Much has been penned by Harry Pannu and produced by Beat Inspector.
This is a popular punjabi song and hope you like and enjoy this new song lyrics. if you like then subscribe to our site and get daily new song lyrics.
Too Much Full Song Details
Song Name | Too Much |
Singer/Featuring | Prabh Chahal |
Lyrics Writer | Harry Pannu |
Music Producer | Beat Inspector |
Label | Ranjit Bawa |
Too Much song lyrics in Punjabi – Prabh Chahal
ਓਹ ਦਿਲ ਵਿਚ ਕੀ ਆ ਤੇਰੇ ਦੱਸ ਦਿਲ ਖੋਲ ਵੇ
ਅੱਲੜ ਦੇ ਕਾਲਜੇ ਚ ਪੈਂਦੇ ਰਹਿਣ ਹੌਲ ਵੇ
ਓਹ ਦਿਲ ਵਿਚ ਕੀ ਆ ਤੇਰੇ ਦੱਸ ਦਿਲ ਖੋਲ ਵੇ
ਅੱਲੜ ਦੇ ਕਾਲਜੇ ਚ ਪੈਂਦੇ ਰਹਿਣ ਹੌਲ ਵੇ
ਵੇ ਸੁਣ ਮੇਰੀ ਗੱਲ ਡਰ ਲਗੇ ਪਲ ਪਲ
ਬੰਦਾ ਮੁੜਕੇ ਨੀ ਆਉਂਦਾ ਐ ਜਹਾਨ ਸੋਹਣਿਆਂ
ਵੇ ਤੇਰੀ ਇਸੇ ਗਲੋਂ ਡਰਦੀ ਰਕਾਨ ਸੋਹਣਿਆਂ
ਇੱਦਾ ਯਾਰੀਆਂ ਤੇ ਕਾਦਾ ਕਰੇ ਮਾਨ ਸੋਹਣਿਆਂ
ਇਸੇ ਗਲੋਂ ਦਰਦੀ ਰਕਾਨ ਸੋਹਣਿਆਂ
ਇੱਦਾ ਯਾਰੀਆਂ ਤੇ ਕਾਦਾ ਕਰੇ ਮਾਨ ਸੋਹਣਿਆਂ
ਓਹ ਦਿਲ ਚ ਦਲੇਰੀ ਹੁੰਦੀ ਸ਼ਾਤੀਆਂ ਨੀ ਨਾਪ ਦੇ
ਜੱਟ ਹੀ ਹੁੰਦੇ ਆ ਜੇੜੇ ਕੌੜਾ ਕੌੜਾ ਝਾਕਦੇ
ਓਹ ਦਿਲ ਚ ਦਲੇਰੀ ਹੁੰਦੀ ਸ਼ਾਤੀਆਂ ਨੀ ਨਾਪ ਦੇ
ਜੱਟ ਹੀ ਹੁੰਦੇ ਆ ਜੇੜੇ ਕੌੜਾ ਕੌੜਾ ਝਾਕਦੇ
ਹੌਸਲਾ ਕਿਊ ਛੱਡੇ ਦਿਲ ਮਿੱਤਰਾਂ ਦੇ ਵੱਡੇ
ਨਹੀਂ ਦੱਬਦੇ ਨਾ ਕਿਸੇ ਨੂੰ ਦਬਾਉਣ ਬਾਲੀਏ
ਓਹ ਸ਼ੌਕ ਅੱਥਰੇ ਜੇ ਜੱਟ ਨੀ ਜਿਉਣ ਬਾਲੀਏ
ਸ਼ਹਿਰ ਤੇਰੇ ਪੁੱਛਦੇ ਆ ਕੌਣ ਬਾਲੀਏ
ਸ਼ੌਕ ਅੱਥਰੇ ਜੇ ਜੱਟ ਨੀ ਜਿਉਣ ਬਾਲੀਏ
ਸ਼ਹਿਰ ਤੇਰੇ ਪੁੱਛਦੇ ਆ ਕੌਣ ਬਾਲੀਏ
ਓਹ ਇੱਦਾ ਨਈਓਂ ਸੋਹਣਿਆਂ ਪਿਆਰ ਪੁੱਗਦਾ
ਵੇ ਬਿਨਾ ਤਲੀਆਂ ਤੋਂ ਕੋਈ ਵੀ ਨੀ ਚੋਗ ਚੁੱਗਦਾ
ਤੈਨੂੰ ਬਸ ਪਤਾ ਕਿੱਦਾਂ ਚਲੇ ਹਥਿਆਰ ਵੇ
ਰੌਲੇ ਗੌਲੇ ਸੁਣਦੀ ਆ ਵਿਚ ਅਖਬਾਰ ਵੇ
ਕਾਤੋ ਦਿਸਦੀ ਨਾ ਰੀਜ ਮੇਰੇ ਦਿਲ ਦੀ
ਲਵੇ ਵੈਰੀਆਂ ਨੂੰ ਦੂਰ ਤੋਂ ਪਛਾਣ ਸੋਹਣਿਆਂ
ਵੇ ਤੇਰੀ ਇਸੇ ਗਲੋਂ ਡਰਦੀ ਰਕਾਨ ਸੋਹਣਿਆਂ
ਇੱਦਾ ਯਾਰੀਆਂ ਤੇ ਕਾਦਾ ਕਰੇ ਮਾਨ ਸੋਹਣਿਆਂ
ਇਸੇ ਗਲੋਂ ਦਰਦੀ ਰਕਾਨ ਸੋਹਣਿਆਂ
ਇੱਦਾ ਯਾਰੀਆਂ ਤੇ ਕਾਦਾ ਕਰੇ ਮਾਨ ਸੋਹਣਿਆਂ
ਓਹ ਜੱਟਾ ਕੋਲ ਕੇੜਾ ਬਿਲੋ ਨੋਟ ਨੀ ਹੁੰਦੇ
ਆ ਗਿਫਟਾਂ ਦੇ ਸਾਡੇ ਕੋਲ ਚੋਜ਼ ਨੀ ਹੁੰਦੇ
ਫਲੈਟਰੀ ਜੇ ਬੰਦੇ ਨਾਇਓ ਨਾਲ ਸੋਬਦੇ
ਖੁੱਲੇ ਕਾਰੋਬਾਰ ਨਾ ਗੁਲਾਮ ਜੋਬ ਦੇ
ਬਹੁਤੇ ਨਰਮ ਤੇ ਥੋੜੇ ਜਿਹੇ ਰੂਡ ਨੀ
ਲੱਗੇ ਡੱਬਾ ਨਾਲ ਬਾਹਰ ਨਾ ਵੱਖੋਂ ਬਾਲੀਏ
ਓਹ ਸ਼ੌਕ ਅੱਥਰੇ ਜੇ ਜੱਟ ਨੀ ਜਿਉਣ ਬਾਲੀਏ
ਸ਼ਹਿਰ ਤੇਰੇ ਪੁੱਛਦੇ ਆ ਕੌਣ ਬਾਲੀਏ
ਸ਼ੌਕ ਅੱਥਰੇ ਜੇ ਜੱਟ ਨੀ ਜਿਉਣ ਬਾਲੀਏ
ਸ਼ਹਿਰ ਤੇਰੇ ਪੁੱਛਦੇ ਆ ਕੌਣ ਬਾਲੀਏ
ਓਹ ਇੰਨੀ ਕਾਤੋ ਦੱਸ ਵੇ ਅੱਤ ਤੂੰ ਕਰੋਨਾ ਐ
ਨਹਿਰੀ ਤੋਂ ਮਿੰਨਤਾਂ ਤੂ ਮੁੱਛ ਵੇ ਕਰੋਨਾ ਐ
ਹਾਂ ਐਂਟੀਆਂ ਚ ਚਲਦਾ ਐ ਨਾਮ ਤੇਰੇ ਪਿੰਡ ਦਾ
ਤਗੜੇ ਦਾ ਹੈਰੀ ਨਾਲ ਪੱਕਾ ਜੇਦਾ ਹਿੰਡ ਦਾ
ਹੋ ਤੈਨੂੰ ਲੋਕਾਂ ਬਰਦਬਾਦੀ ਕਿਸੇ ਗੱਲ ਦੀ
ਤੇਰੇ ਅਧਰੀਆਂ ਮੈਂ ਹੁੰਦੀ ਪਰੇਸ਼ਾਨ ਸੋਹਣਿਆਂ
ਵੇ ਤੇਰੀ ਇਸੇ ਗਲੋਂ ਡਰਦੀ ਰਕਾਨ ਸੋਹਣਿਆਂ
ਇੱਦਾ ਯਾਰੀਆਂ ਤੇ ਕਾਦਾ ਕਰੇ ਮਾਨ ਸੋਹਣਿਆਂ
ਇਸੇ ਗਲੋਂ ਦਰਦੀ ਰਕਾਨ ਸੋਹਣਿਆਂ
ਇੱਦਾ ਯਾਰੀਆਂ ਤੇ ਕਾਦਾ ਕਰੇ ਮਾਨ ਸੋਹਣਿਆਂ
Too Much song lyrics in English – Prabh Chahal
Oh dil vich ki aa tere dass dil khol ve
Aalad de kaalje ch painde rehan haul ve
Oh dil vich ki aa tere dass dil khol ve
Aalad de kaalje ch painde rehan haul ve
Vich sunn meri gal darr lage pal pal
Banda mudke ni aunda ae jahaan sohneya
Ve teri ese galon dardi rakan sohneya
Edda yariyan te kada kaare maan sohneya
Ese galon dardi rakan sohneya
Edda yariyan te kada kaare maan sohneya
Oh dil ch daleri hundi shatiya ni naap de
Jatt hi hunde aa jede kauda kauda jhakde
Oh dil ch daleri hundi shatiya ni naap de
Jatt hi hunde aa jede kauda kauda jhakde
Hausla kyu chadde dil mitraan de vadde
Nahi dabbde na kise nu dabaun baliye
Oh shauk atthre je jatt ni jeon baliye
Shehar tere puchde aa kaun baliye
Shauk atthre je jatt ni jeon baliye
Shehar tere puchde aa kaun baliye
Oh edda naio sohneya pyar puggda
Ve bina taliya to koi vi ni chog chuggda
Tenu bas pata kidda chale hathiyar ve
Raule gaule sundi aa vich akhbaar ve
Kaato disdi na reej mere dil di
Laave vairia nu door to pachaan sohneya
Ve teri ese galon dardi rakan sohneya
Edda yariyan te kada kaare maan sohneya
Ese galon dardi rakan sohneya
Edda yariyan te kada kaare maan sohneya
Oh jatta kol keda bilo note ni hunde
Aa gifta de sadde kol choz ni hunde
Fletry je bande naio nal sobde
Khulle karobar na gulaam job de
Bohte naram te thode jehe rude ni
Lagge dabba nal bahar na vakhon baliye
Oh shauk atthre je jatt ni jeon baliye
Shehar tere puchde aa kaun baliye
Shauk atthre je jatt ni jeon baliye
Shehar tere puchde aa kaun baliye
Oh enni kaato das ve att tu karona ae
Nehiri to minnta too much ve karona ae
Haan antiya ch chalda ae nam tere pind da
Tagde da harry nal pakka jeda hind da
Ho tainu loka bardbadi kise gal di
Tere adhriyan main hundi pareshan sohneya
Ve teri ese galon dardi rakan sohneya
Edda yariyan te kada kaare maan sohneya
Ese galon dardi rakan sohneya
Edda yariyan te kada kaare maan sohneya
Some FAQ about Too Much Song
Who sung the “Too Much” song?
“Too Much” Song is sung by Prabh Chahal.
Who has Written the “Too Much” song?
“Too Much Lyrics” is written by Harry Pannu.
Who composed the music of the “Too Much” song?
Beat Inspector composed the music of the “Too Much” song.
Who directed the music video of the “Too Much” song?
7Vindr has directed the music video of the “Too Much” song.